#100Women: ਇਹ ਔਰਤ ਹੈਲੀਕਾਪਟਰ ਨੂੰ ਮੰਗਲ ’ਤੇ ਭੇਜਣ ਦਾ ਇਰਾਦਾ ਰੱਖਦੀ
ਪ੍ਰਕਾਸ਼ਿਤ
ਦੂਜੇ ਗ੍ਰਹਿ 'ਤੇ ਪਹਿਲੀ ਵਾਰ ਜਹਾਜ਼ ਭੇਜਣ ਵਾਲੇ ਮਿਸ਼ਨ ਦੀ ਇੰਚਾਰਜ ਹੈ ਮੀਮੀ ਔਂਗ। ਉਨ੍ਹਾਂ ਮੁਤਾਬਕ ਔਰਤਾਂ ਨੂੰ ਵੀ ਆਦਮੀਆਂ ਵਾਂਗ ਪੁਲਾੜ ਦੀ ਖੋਜ ਵਿੱਚ ਬਰਾਬਰ ਹਿੱਸਾ ਲੈਣਾ ਚਾਹੀਦਾ ਹੈ।