#100Women: ਹੁਣ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਲਈ ਗਰਭ ਬਣਾਉਣ ਦੀ ਤਿਆਰੀ

ਵੀਡੀਓ ਕੈਪਸ਼ਨ, ਦੁਨੀਆਂ ਦਾ ਪਹਿਲਾ ਆਰਟੀਫੀਸ਼ੀਅਲ ਗਰਭ ਬਣਾਉਣ ਦੀ ਤਿਆਰੀ
ਪ੍ਰਕਾਸ਼ਿਤ

ਨੀਦਰਲੈਂਡਜ਼ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਤਕਰਬੀਨ 10 ਸਾਲਾਂ ਵਿੱਚ ਆਰਟੀਫੀਸ਼ੀਅਲ ਗਰਭ ਬਣਾ ਕੇ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਬਚਾਅ ਸਕਦੇ ਹਨ। ਦੁਨੀਆਂ ਭਰ ਵਿੱਚ 37 ਹਫ਼ਤਿਆਂ ਤੋਂ ਪਹਿਲਾਂ ਜਨਮ ਲੈਣ ਵਾਲੇ ਪ੍ਰੀਮੈਚਿਊਰ ਬੱਚਿਆਂ ਦੀ ਮੌਤ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)