ਦੁਨੀਆਂ ਭਰ 'ਚ ਕਿਸਾਨ ਭੁੱਖੇ ਕਿਉਂ ਸੌਂਦੇ ਹਨ

ਵੀਡੀਓ ਕੈਪਸ਼ਨ, ਕਿਉਂ ਦੁਨੀਆਂ ਦੇ ਅੰਨਦਾਤੇ ਆਪ ਭੁੱਖੇ ਪੇਟ ਸੌਂਦੇ ਹਨ?
ਪ੍ਰਕਾਸ਼ਿਤ

10 ਅਰਬ ਲੋਕਾਂ ਨੂੰ ਖਵਾਉਣ ਲਈ ਲੋੜੀਂਦੀ ਮਾਤਰਾ ਨਾਲੋਂ ਵੱਧ ਅੰਨ ਹੋਣ ਦੇ ਬਾਵਜੂਦ ਕਈ ਲੋਕ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਮੌਸਮੀ ਤਬਦੀਲੀ, ਲਿੰਗ ਅਸਮਾਨਤਾ ਆਦਿ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)