ਫੁੱਲਾਂ ਦੀ ਖੇਤੀ ਕਾਰਨ ਇਨ੍ਹਾਂ ਦੇਸਾਂ ਦਾ ਅਰਥਚਾਰਾ ਮਹਿਕਿਆ
ਪ੍ਰਕਾਸ਼ਿਤ
ਨੀਦਰਲੈਂਡਸ ਦੇ ਆਲਸਮੀਰ ਨੂੰ ਦੁਨੀਆਂ ਦੀ ਫੁੱਲਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ, ਇੱਥੇ ਰੋਜ਼ਾਨਾ 4 ਕਰੋੜ ਫੁੱਲਾਂ ਦੀ ਵਪਾਰ ਹੁੰਦਾ ਹੈ
ਦੁਨੀਆਂ ’ਚ ਫੁੱਲਾਂ ਦਾ ਕਾਰੋਬਾਰ ਸਾਲਾਨਾ 1.7 ਅਰਬ ਡਾਲਰ ਦਾ ਕਾਰੋਬਾਰ ਹੈ।
ਦੁਨੀਆਂ ’ਚ ਅੱਜ ਵੀ ਨੀਦਰਲੈਂਡਸ ਫੁੱਲਾਂ ਦਾ ਵਪਾਰਕ ਅੱਡਾ ਹੈ ਪਰ ਸਹਾਰਾ ਮਾਰੂਥਲ ਦੇ ਦੱਖਣ ’ਚ ਸਥਿਤ ਅਫਰੀਕਾ ਤੇ ਲੈਤਿਨ ਅਮਰੀਕਾ ’ਚ ਫੁੱਲਾਂ ਦੀ ਪੈਦਾਵਾਰ ਵੱਧ ਹੈ।