ਕੌਣ ਹਨ ਕੁਰਦ ਤੇ ਇਨ੍ਹਾਂ ਨਾਲ ਤੁਰਕੀ ਕਿਉਂ ਲੜ ਰਿਹਾ ਹੈ?
ਪ੍ਰਕਾਸ਼ਿਤ
ਪੱਛਮ ਏਸ਼ੀਆ ’ਚ ਰਹਿਣ ਵਾਲੇ ਕਰੀਬ 3 ਕਰੋੜ ਲੋਕ ਪਰ ਇਨ੍ਹਾਂ ਦਾ ਆਪਣਾ ਕੋਈ ਦੇਸ ਨਹੀਂ ਹੈ। ਕੁਰਦ ਚਾਰ ਦੇਸਾਂ ’ਚ ਰਹਿੰਦੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਤੁਰਕੀ ’ਚ ਵਸੇ ਹੋਏ ਹਨ।