ਨਾਗਰਿਕਤਾ ਵੇਚਣਾ ਕਿਵੇਂ ਬਣਿਆ ਵੱਡਾ ਕਾਰੋਬਾਰ
ਪ੍ਰਕਾਸ਼ਿਤ
50 ਸਾਲ ਪਹਿਲਾਂ ਕਿਸੇ ਦੇਸ ਵਲੋਂ ਦੋਹਰੀ ਨਾਗਰਿਕਤਾ ਦੇਣਾ ਆਮ ਗੱਲ ਨਹੀਂ ਸੀ ਪਰ ਹੁਣ ਕਈ ਮੁਲਕ ਦੋਹਰੀ ਨਾਗਰਿਕਤਾ ਦਿੰਦੇ ਹਨ।
ਦੁਨੀਆਂ ਵਿੱਚ ਅੱਧੇ ਤੋਂ ਵੱਧ ਦੇਸ ਨਿਵੇਸ਼ ਪ੍ਰੋਗਰਾਮ ਰਾਹੀਂ ਨਾਗਰਿਕਤਾ ਦਿੰਦੇ ਹਨ। ਸਵਿਜ਼ਰਲੈਂਡ ਦੇ ਇੱਕ ਮਾਹਿਰ ਵਕੀਲ ਕ੍ਰਿਸਚਨ ਕੇਲਿਨ ਮੁਤਾਬਕ ਇਹ ਹੁਣ ਗਲੋਬਲ ਇੰਡਸਟਰੀ ਬਣ ਗਈ ਹੈ। ਜਿਸ ਦਾ ਇੱਕ ਸਾਲ ਵਿੱਚ 25 ਅਰਬ ਡਾਲਰ ਦਾ ਕਾਰੋਬਾਰ ਹੈ।