ਵਿਗਿਆਨੀਆਂ ਅਨੁਸਾਰ ਤੰਦੂਏ ਸੁਪਨੇ ਵੇਖਦੇ ਹਨ ਤੇ ਕਈ ਵਾਰ ਰੰਗ ਬਦਲਦੇ ਹਨ।ਤੰਦੂਏ ਬਹੁਤ ਹੁਸ਼ਿਆਰ ਜਾਨਵਰ ਹੁੰਦੇ ਹਨ ਤੇ ਮਨੁੱਖਾਂ ਨੂੰ ਪਛਾਣ ਵੀ ਸਕਦੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)