ਪੁਰਾਣੇ ਕੱਪੜਿਆਂ ਨੂੰ ਮੁੜ ਨਵੇਂ ਬਣਾਉਣ ਦਾ ਤਰੀਕਾ

ਵੀਡੀਓ ਕੈਪਸ਼ਨ, ਪੁਰਾਣੇ ਕਪੜਿਆਂ ਨੂੰ ਮੁੜ ਨਵੇਂ ਬਣਾਉਣ ਦਾ ਤਰੀਕਾ
ਪ੍ਰਕਾਸ਼ਿਤ

ਪੁਰਾਣੇ ਕਪੜਿਆਂ ਨੂੰ ਸਿਟਣ ਦੀ ਬਜਾਏ ਵੇਖੋ ਕਿਵੇਂ ਮੁੜ ਨਵੇਂ ਬਣਾ ਕੇ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਇਸ ਨਾਲ ਕਪਾਹ ਦੇ ਕਪੜੇ ਦੀ ਵੀ ਬਚਤ ਹੁੰਦੀ ਹੈ ਤੇ ਨਾਲ ਹੀ ਪਾਣੀ ਦੀ ਵਰਤੋਂ ਵੀ ਘੱਟਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)