ਟਾਇਲਟ ਸੀਟ 'ਤੇ ਬੈਠਣ ਦਾ ਸਹੀ ਤਰੀਕਾ ਜਾਣੋ

ਵੀਡੀਓ ਕੈਪਸ਼ਨ, ਪੇਟ ਸਾਫ਼ ਕਰਨ ਲਈ ਕਿਵੇਂ ਬੈਠਣਾ ਚਾਹੀਦਾ ਹੈ?
ਪ੍ਰਕਾਸ਼ਿਤ

ਕੁਝ ਲੋਕਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ, ਇਸ ਦਾ ਕਾਰਨ ਸੀਟ ਉੱਤੇ ਬੈਠਣ ਦਾ ਢੰਗ ਵੀ ਹੋ ਸਕਦਾ ਹੈ। ਇਸ ਲਈ ਅੰਗਰੇਜ਼ੀ ਸੀਟ ਕਿੰਨੀ ਸਹੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)