ਆਇਸ਼ਾ ਨੂੰ ਸਾਈਕਲ ਨੇ ਦਿੱਤੇ ਖੰਭ, ਵੇਖੋ ਨਿੱਕੀ ਜਿਹੀ ਕੁੜੀ ਦੀ ਉਡਾਰੀ: ਪਾਕਿਸਤਾਨ ਤੋਂ ਖ਼ਾਸ
ਪ੍ਰਕਾਸ਼ਿਤ
ਪਾਕਿਸਤਾਨ ਦੇ ਇੱਕ ਪਿੰਡ ਦੀ ਇਸ ਨਿੱਕੀ ਜਿਹੀ ਕੁੜੀ ਨੂੰ ਸਕੂਲ ਜਾਣ ਵਿੱਚ ਇੱਕ ਵੱਡੀ ਔਕੜ ਸੀ।
ਹੁਣ ਜਦੋਂ ਉਹ ਔਕੜ ਗਈ ਹੈ ਤਾਂ ਇਸ ਦੀ ਉਡਾਰੀ ਕਿੱਥੋਂ ਤੱਕ ਹੈ — ਆਓ ਮਿਲੀਏ ਆਇਸ਼ਾ ਨੂੰ!