ਨੇਪਾਲ ਦੀ 'ਕੁਮਾਰੀ' ਨੂੰ ਆਮ ਜ਼ਿੰਦਗੀ ਕਿਉਂ ਮਾੜੀ ਲਗਦੀ ਸੀ?

ਵੀਡੀਓ ਕੈਪਸ਼ਨ, ਨੇਪਾਲ ਦੀ 'ਕੁਮਾਰੀ' ਨੂੰ ਆਮ ਜ਼ਿੰਦਗੀ ਕਿਉਂ ਮਾੜੀ ਲਗਦੀ ਸੀ?
ਪ੍ਰਕਾਸ਼ਿਤ

ਕੁਮਾਰੀ (ਜੀਵਤ ਦੇਵੀ) ਹਿੰਦੂ ਸਭਿਆਚਾਰ ’ਚ ਇੱਕ ਪਰੰਪਰਾ ਹੈ, ਜਿਸ ਦੇ ਤਹਿਤ ਪੀਰੀਅਡਜ਼ ਸ਼ੁਰੂ ਹੋਣ ਤੋਂ ਪਹਿਲਾਂ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ। ਪ੍ਰੀਤੀ ਸ਼ਾਕਿਆ ਵੀ ਕੁਮਾਰੀ ਘਰ ਵਿੱਚ ਰਹੀ ਹੈ। ਕਿਵੇਂ ਦੀ ਹੁੰਦੀ ਹੈ ਕੁਮਾਰੀ ਦੀ ਜ਼ਿੰਦਗੀ ਤੇ ਕਿਉਂ ਜ਼ਿਆਦਾ ਪਸੰਦ ਸੀ ਪ੍ਰੀਤੀ ਨੂੰ ਕੁਮਾਰੀ ਦੀ ਜ਼ਿੰਦਗੀ?

ਰਿਪੋਰਟ- ਸ਼ੀਰਜਨਾ ਸ਼ਰੇਸ਼ਠਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)