ਬਿਨਾਂ ਅਡੈਪਟਰ ਦੇ ਫੋਨ ਚਾਰਜ ਕਰਨ ਦਾ ਜੁਗਾੜ
ਪ੍ਰਕਾਸ਼ਿਤ
ਤੁਸੀਂ ਵਿਦੇਸ਼ ਗਏ ਤੇ ਆਪਣੇ ਹੋਟਲ ਦੇ ਕਮਰੇ 'ਚ ਪਹੁੰਚ ਕੇ ਤੁਹਾਨੂੰ ਯਾਦ ਆਇਆ ਕਿ ਫੋਨ ਨੂੰ ਚਾਰਜ ਕਰਨ ਵਾਲਾ ਅਡੈਪਟਰ ਤੁਸੀਂ ਘਰ ਹੀ ਭੁੱਲ ਆਏ ਹੋ, ਪਰ ਚਿੰਤਾ ਨਾ ਕਰੋ।
ਆਪਣੇ ਕਮਰੇ 'ਚ ਲੱਗੇ ਟੀਵੀ ਦੇ ਕਿਸੇ ਪਾਸੇ ਵੇਖੋ ਉੱਧਰ ਕੋਈ USB ਪੋਰਟ ਹੋਵੇਗਾ। ਇਹ ਥੋੜ੍ਹਾ ਸਮਾਂ ਲਵੇਗਾ ਪਰ ਘੱਟੋ-ਘੱਟ ਫੋਨ ਤਾਂ ਚਾਰਜ ਕਰ ਦੇਵੇਗਾ।