ਭੂਚਾਲ ਕਰਕੇ ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਤਬਾਹੀ

ਵੀਡੀਓ ਕੈਪਸ਼ਨ, ਭੂਚਾਲ ਕਰਕੇ ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਤਬਾਹੀ
ਪ੍ਰਕਾਸ਼ਿਤ

ਪਾਕਿਸਤਾਨ-ਸ਼ਾਸਿਤ ਕਸ਼ਮੀਰ ਦੇ ਮੀਰਪੁਰ ਜ਼ਿਲ੍ਹੇ ਵਿੱਚ ਭੂਚਾਲ ਕਰਕੇ ਨੁਕਸਾਨ, ਬਚਾਅ ਕਾਰਜ ਦੇ ਮੁਖੀ ਮੁਤਾਬਕ ਘੱਟੋਘੱਟ 50 ਜ਼ਖ਼ਮੀ, ਸ਼ਾਮ 6.30 ਵਜੇ ਤੱਕ ਇੱਕ ਮੌਤ ਦੀ ਪੁਸ਼ਟੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)