ਗਰੈਟਾ ਥਨਬਰਗ: ਕੁੜੀ, ਜਿਸ ਨੇ ਵੱਡੇ ਵੱਡੇ ਲੀਡਰਾਂ ਨੂੰ ਲਲਕਾਰਿਆ

ਵੀਡੀਓ ਕੈਪਸ਼ਨ, 'ਇਹ ਐਮਰਜੈਂਸੀ ਹੈ, ਹੋਂਦ ਨੂੰ ਸੰਕਟ ਹੈ'
ਪ੍ਰਕਾਸ਼ਿਤ

ਇੱਕ ਜਵਾਨ ਮੌਸਮੀ ਤਬਦੀਲੀ ਬਾਰੇ ਕਾਰਕੁਨ ਨੇ ਬਰਤਾਨੀਆ ਨੂੰ ਅਪੀਲ ਕੀਤੀ ਕਿ ਮੌਸਮੀ ਤਬਦੀਲੀਆਂ ਬਾਰੇ ਸਾਇੰਸਦਾਨੀਆਂ ਦੀ ਆਵਾਜ਼ ਨੂੰ ਸੁਣਿਆ ਜਾਵੇ।

ਉਹ ਹਰ ਸ਼ੁੱਕਰਵਾਰ ਸਕੂਲ ਨਾ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਜ਼ਾਹਰੇ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)