Greta Thunberg: ਮੌਸਮੀ ਤਬਦੀਲੀ ਨੂੰ ਲੈ ਕੇ 16-ਸਾਲਾ ਕੁੜੀ ਦੁਨੀਆਂ ਦੇ ਵੱਡੇ ਆਗੂਆਂ ਨੂੰ ਕਿਹਾ 'ਸ਼ੈਤਾਨ'
ਪ੍ਰਕਾਸ਼ਿਤ
ਸਵੀਡਨ ਦੀ 16-ਸਾਲਾ ਗਰੈਟਾ ਥਨਬਰਗ ਦੁਨੀਆਂ ਵਿੱਚ ਮੌਸਮੀ ਤਬਦੀਲੀ ਦੇ ਖ਼ਿਲਾਫ਼ ਉੱਘੀ ਕਾਰਕੁਨ ਹੈ।
ਇਸ ਨੇ ਖ਼ੁਦ ਵਰਗੇ ਸਕੂਲੀ ਬੱਚਿਆਂ ਨੂੰ ਇਸ ਦਾ ਮੋਹਰੀ ਬਣਾਇਆ ਹੈ। ਨਿਊ ਯਾਰਕ ’ਚ ਸੰਯੁਕਤ ਰਾਸ਼ਟਰ ਸੰਮੇਲਨ ’ਤੇ ਉਸ ਦਾ ਇਹ ਭਾਸ਼ਣ ਚਰਚਾ ਦਾ ਕੇਂਦਰ ਹੈ।