ਕਸ਼ਮੀਰ: ਟਰੰਪ ਸਾਲਸੀ ਲਈ ‘ਤਿਆਰ ਤੇ ਕਾਬਿਲ’ ਪਰ ਇੱਕ ਸ਼ਰਤ ਹੈ
ਪ੍ਰਕਾਸ਼ਿਤ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਿਊਯਾਰਕ ਵਿੱਚ ਮਿਲੇ ਤਾਂ ਕਸ਼ਮੀਰ ਦਾ ਵੀ ਮਸਲਾ ਉੱਠਿਆ।