ਜਸਟਿਨ ਟਰੂਡੋ: ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ‘ਮੁਆਫ਼ੀਨਾਮਾ’

ਵੀਡੀਓ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ‘ਮੁਆਫ਼ੀਨਾਮਾ’
ਪ੍ਰਕਾਸ਼ਿਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਕਰੀਬਨ ਦੋ ਦਹਾਕੇ ਪਹਿਲਾਂ ਇੱਕ ਨਿੱਜੀ ਸਕੂਲ ਦੇ ਪ੍ਰੋਗਰਾਮ ਵਿਖੇ "ਚਿਹਰੇ 'ਤੇ ਭੂਰਾ ਰੰਗ ਲਾਇਆ" ਹੋਇਆ ਸੀ। ਟਾਈਮ ਮੈਗਜ਼ੀਨ ਨੇ ਇਸ ਦੀ ਤਸਵੀਰ ਛਾਪੀ ਹੈ।

ਤਸਵੀਰ ਬਾਰੇ ਜ਼ਿਕਰ ਕਰਦੇ ਹੋਏ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਸ ਕਾਰੇ ਉੱਤੇ "ਡੂੰਘਾ ਪਛਤਾਵਾ" ਹੈ ਅਤੇ "ਇਸ ਬਾਰੇ ਬਿਹਤਰ ਜਾਣਕਾਰੀ ਹੋਣੀ ਚਾਹੀਦੀ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)