ਬਲਦੇਵ ਕੁਮਾਰ ਬਾਰੇ ਪਾਕਿਸਤਾਨੀ ਤੋਂ ਰਿਪੋਰਟ: ‘ਇੱਥੇ ਕਤਲ ਦਾ ਕੇਸ ਖੜ੍ਹਾ ਹੈ’
ਪ੍ਰਕਾਸ਼ਿਤ
ਪਾਕਿਸਤਾਨ ’ਚ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਅਸੈਂਬਲੀ ਮੈਂਬਰ ਰਹੇ ਅਤੇ ਉੱਥੇ ਦੇ ਇੱਕ ਸਿੱਖ ਆਗੂ ਦੇ ਕਤਲ ਦੇ ਇਲਜ਼ਾਮ ’ਚ ਜੇਲ੍ਹ ਕੱਟ ਚੁੱਕੇ ਬਲਦੇਵ ਕੁਮਾਰ ਨੇ ਭਾਰਤ ਤੋਂ ਪਨਾਹ ਮੰਗੀ ਹੈ।
ਇਸ ਸਾਰੇ ਮਾਮਲੇ ਵਿਚਾਲੇ ਪਾਕਿਸਤਾਨ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਜਾਣਕਾਰੀ ਇਕੱਠੀ ਕੀਤੀ ਹੈ। ਪਾਕਿਸਤਾਨ ਤੋਂ ਖਾਸ ਰਿਪੋਰਟ।