ਇਸ ਕੈਂਸਰ ਮਰੀਜ਼ ਲਈ ਨਸਲ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ
ਪ੍ਰਕਾਸ਼ਿਤ
ਐਸਟ੍ਰਿਡ ਨੂੰ ਲੁਕੀਮੀਆ ਹੈ। ਉਸ ਦੀ ਮਾਂ ਜਰਮਨੀ ਤੋਂ ਹੈ ਅਤੇ ਪਿਤਾ ਨਾਈਜੀਰੀਆ ਤੋਂ ਹਨ ਅਤੇ ਮਿਕਸਡ ਰੇਸ ਦੇ ਕੇਵਲ 3% ਡੋਨਰ ਹੋਣ ਕਰਕੇ ਉਸ ਨੂੰ ਡੋਨਰ ਮਿਲਣ ਦੀ ਆਸ ਘੱਟ ਜਾਂਦੀ ਹੈ।
ਜੇਕਰ ਉਹ ਵਾਇਟ ਹੁੰਦੀ ਤਾਂ ਇਹ ਆਸ 77% ਉਮੀਦ ਹੈ। ਇਸ ਦੇ ਨਾਲ ਹੀ ਬਲੈਕ ਜਾਂ ਮਿਕਸਡ ਵਿੱਚ ਉਮੀਦ 23% ਹੀ ਰਹਿ ਜਾਂਦੀ ਹੈ।