ਮਰੀ ਹੋਈ ਬਿੱਲੀ ਦੀ ਕਲੋਨਿੰਗ ਨਾਲ ਪੈਦਾ ਕਰਵਾਈ ਇੱਕ ਹੋਰ ਬਿੱਲੀ

ਵੀਡੀਓ ਕੈਪਸ਼ਨ, ਇਹ ਹੈ ਬਿੱਲੀ ਦਾ ਕਲੋਨ
ਪ੍ਰਕਾਸ਼ਿਤ

ਇਸ ਬਿੱਲੀ ਗਾਰਲਿਕ ਨਾਂ ਦੀ ਮਰੀ ਹੋਈ ਬਿੱਲੀ ਦਾ ਕਲੋਨ ਹੈ, ਜੋ ਕਿ ਚੀਨ ਨੇ ਬਣਾਇਆ ਹੈ। ਮਰੀ ਹੋਈ ਬਿੱਲੀ ਦੇ ਮਾਲਕ ਹੁਆਂਗ ਯੂ ਹਨ ਅਤੇ ਉਹ ਇਸ ਨੂੰ ਮਿਲਣ ਲਈ ਬੜੇ ਉਤਸ਼ਾਹਿਤ ਹਨ।

ਇਸ ਦੇ ਕੁੱਲ ਖਰਚਾ ਕਰੀਬ 35 ਹਜ਼ਾਰ ਅਮਰੀਕੀ ਡਾਲਰ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)