ਇੱਥੇ ਹਰ ਸਾਲ ਹਜ਼ਾਰਾਂ ਨਾਬਾਲਗ਼ਾਂ ਨੂੰ ਕੈਦੀ ਬਣਾਇਆ ਜਾਂਦਾ ਹੈ

ਵੀਡੀਓ ਕੈਪਸ਼ਨ, ਇੱਥੇ ਹਰ ਸਾਲ ਹਜ਼ਾਰਾਂ ਨਾਬਾਲਗ਼ਾਂ ਨੂੰ ਕੈਦੀ ਬਣਾਇਆ ਜਾਂਦਾ ਹੈ
ਪ੍ਰਕਾਸ਼ਿਤ

ਇਸਰਾਇਲ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ। ਇੱਕ 10 ਸਾਲਾਂ ਬੱਚੇ ਨੂੰ ਇਹ ਕਹਿ ਕੇ ਗ੍ਰਿਫ਼ਤਾਰ ਕੀਤਾ ਗਿਆ ਕਿ ਉਸ ਨੇ ਪੱਥਰ ਸੁੱਟੇ ਹਨ।

ਯੂਨੀਸੇਫ ਮੁਤਾਬਕ ਵੈਸਟ ਬੈਂਕ ਵਿੱਚ ਅਜਿਹੀਆਂ ਘਟਨਾਵਾਂ ਆਮ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)