ਇਮਰਾਨ ਖ਼ਾਨ: ਦੋਵੇਂ ਹੀ ਪਰਮਾਣੂ ਮੁਲਕ ਹਾਂ...ਪਰ ਅਸੀਂ ਪਹਿਲ ਨਹੀਂ ਕਰਾਂਗੇ

ਵੀਡੀਓ ਕੈਪਸ਼ਨ, ‘ਦੋਵੇਂ ਹੀ ਪਰਮਾਣੂ ਮੁਲਕ ਹਾਂ ਜੇਕਰ ਤਣਾਅ ਅੱਗੇ ਵਧਦਾ ਹੈ ਤਾਂ ਦੁਨੀਆਂ ਨੂੰ ਖ਼ਤਰਾ ਹੈ’
ਪ੍ਰਕਾਸ਼ਿਤ

ਲਾਹੌਰ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਨੂੰ ਕੀਤਾ ਸੰਬੋਧਨ। ਇਸ ਦੌਰਾਨ ਇੱਕ ਵਾਰ ਇੱਕ ਫਿਰ ਕਸ਼ਮੀਰ ਦੇ ਮੁੱਦੇ ਨੂੰ ਚੁੱਕਿਆ।

ਇਮਰਾਨ ਖ਼ਾਨ ਕਿਹਾ ਕਿ ਦੋਵੇਂ ਹੀ ਪਰਮਾਣੂ ਮੁਲਕ ਹਾਂ ਜੇਕਰ ਤਣਾਅ ਅੱਗੇ ਵਧਦਾ ਹੈ ਤਾਂ ਦੁਨੀਆਂ ਨੂੰ ਖ਼ਤਰਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)