ਜੰਗ ਕੋਈ ਬਦਲ ਨਹੀਂ, ਪਰ ਜੇਕਰ ਭਾਰਤ ਨੇ ਪਹਿਲ ਕੀਤੀ ਤਾਂ ਅਸੀਂ ਤਿਆਰ ਹਾਂ -ਸ਼ਾਹ ਮਹਿਮੂਦ ਕੁਰੈਸ਼ੀ
ਪ੍ਰਕਾਸ਼ਿਤ
ਉਨ੍ਹਾਂ ਕਿਹਾ ਨਿਸ਼ਚਿਤ ਤੌਰ 'ਤੇ ਜੰਗ ਕੋਈ ਬਦਲ ਨਹੀਂ ਹੈ।ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ 'ਤੇ ਜੇਕਰ ਯੁੱਧ ਥੋਪਿਆ ਗਿਆ, ਤਾਂ ਪਾਕਿਸਤਾਨ ਦੀ ਆਰਮਡ ਫੌਜ ਇਸਦੇ ਲਈ ਤਿਆਰ ਹੈ।
ਰਿਪੋਰਟ: ਰਿਆਜ਼ ਸੋਹੇਲ