ਆਰਿਫ਼ ਲੋਹਾਰ ਨੇ ਜਦੋਂ ਯੂਕੇ 'ਚ ਸੁਣਾਈ ਜੁਗਨੀ

ਵੀਡੀਓ ਕੈਪਸ਼ਨ, ਆਰਿਫ਼ ਲੋਹਾਰ: ਜੁਗਨੀ ਦਾ LIVE ਸੈਸ਼ਨ
ਪ੍ਰਕਾਸ਼ਿਤ

ਪਾਕਿਸਤਾਨ ਦੇ ਮਸ਼ਹੂਰ ਗਾਇਕ ਆਰਿਫ਼ ਲੋਹਾਰ ਨੇ ਆਪਣੇ ਮਸ਼ਹੂਰ ਗੀਤ ਜੁਗਨੀ ਦੀ ਪੇਸ਼ਕਾਰੀ ਦਿੱਤੀ।

ਲਾਈਵ ਮਿਊਜ਼ਿਕ ਸੈਸ਼ਨ ਦੌਰਾਨ ‘ਜੁਗਨੀ’ ਪੇਸ਼ ਕਰਦਿਆਂ ਆਰਿਫ਼ ਬੀਬੀਸੀ ਏਸ਼ੀਅਨ ਨੈੱਟਵਰਕ ’ਤੇ ਮੌਜੂਦ ਸਨ।

(ਵੀਡੀਓ- ਬੀਬੀਸੀ ਏਸ਼ੀਆ ਨੈੱਟਵਰਕ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)