ਜੇ ਤੁਹਾਡਾ ਚੇਹਰਾ ਹੀ ਤੁਹਾਡਾ ਪਾਸਪੋਰਟ ਬਣ ਜਾਵੇ
ਪ੍ਰਕਾਸ਼ਿਤ
ਇੱਕ ਅਜਿਹੀ ਤਕਨੀਕ ਬਣਾਈ ਗਈ ਹੈ ਜਿਸ ਰਾਹੀਂ ਤੁਹਾਨੂੰ ਪਾਸਪੋਰਟ ਦੀ ਤਸਦੀਕ ਕਰਨ ਲਈ ਲੰਮੀਆਂ ਲਾਈਨਾਂ ਜਾਂ ਈ-ਗੇਟ ਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ।
ਤੁਹਾਡੇ ਫੋਨ ਰਾਹੀਂ ਹੀ ਇਸ ਦੀ ਤਸਦੀਕ ਹੋ ਸਕਦੀ ਹੈ। ਬੀਬੀਸੀ ਪੱਤਰਕਾਰ ਸਿਮੋਨ ਬਰਾਉਨਿੰਗ ਨੇ ਖੁਦ ਇਸ ਨੂੰ ਅਜ਼ਮਾ ਕੇ ਦੇਖਿਆ ਹੈ।