ਕੀ ਤੁਸੀਂ ਆਪਣੇ ਕਮਰੇ ਵਿੱਚ ਮਧੂਮੱਖੀਆਂ ਦੇ ਛੱਤੇ ਨਾਲ ਰਹਿ ਸਕਦੇ ਹੋ?

ਵੀਡੀਓ ਕੈਪਸ਼ਨ, ਆਸਟਰੇਲੀਆ ਦੇ ਇੱਕ ਘਰ ’ਚ ਮਧੂਮੱਖੀਆਂ ਦੇ ਛੱਤੇ ਮਿਲੇ
ਪ੍ਰਕਾਸ਼ਿਤ

ਆਸਟਰੇਲੀਆ ਦੇ ਇੱਕ ਘਰ ’ਚ ਮਧੂਮੱਖੀਆਂ ਦੇ ਛੱਤੇ ਮਿਲੇ। ਮਧੂਮੱਖੀਆਂ ਦੇ ਮਾਹਿਰ ਦਾ ਕਹਿਣਾ ਹੈ ਕਿ ਜੇ ਮਧੂਮੱਖੀਆਂ ਨੂੰ ਖੋਖਲਾ ਦਰਖ਼ਤ ਨਹੀਂ ਮਿਲਦਾ ਤਾਂ ਇਹ ਘਰਾਂ ਦੀਆਂ ਛੱਤਾਂ ’ਚ ਖਾਲ੍ਹੀ ਥਾਵਾਂ ’ਚ ਥਾਂ ਲੱਭ ਲੈਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)