ਯੇਰੂਸ਼ਲਮ ਵਿੱਚ ਕਿਉਂ ਦਫ਼ਨ ਹੋਣਾ ਚਾਹੁੰਦੇ ਹਨ ਲੋਕ?
ਪ੍ਰਕਾਸ਼ਿਤ
ਯੇਰੂਸ਼ਲਮ ਵਿੱਚ ਮੁਰਦਿਆਂ ਨੂੰ ਦਫ਼ਨਾਉਣ ਲਈ ਜ਼ਮੀਨ ਦੀ ਕਮੀ ਹੋ ਗਈ ਹੈ। ਇਸ ਕਾਰਨ ਹੁਣ ਇੱਥੇ ਕਬਰਿਸਤਾਨ ਦੇ ਹੇਠਾਂ ਹੀ ਮੁਰਦਿਆਂ ਨੂੰ ਦਫ਼ਨਾਉਣ ਲਈ ਹੋਰ ਥਾਂ ਬਣਾਈ ਜਾ ਰਹੀ ਹੈ।