ਨਿਊਜ਼ੀਲੈਂਡ ਦੀ ਸੰਸਦ ’ਚ ਜਦੋਂ ਸਪੀਕਰ ਨੇ ਸਾਂਭਿਆ ਨਿਆਣਾ
ਪ੍ਰਕਾਸ਼ਿਤ
ਨਿਊਜ਼ੀਲੈਂਡ ਦੀ ਸੰਸਦ ’ਚ ਬਹਿਸ ਜਾਰੀ ਹੈ ਅਤੇ ਸਪੀਕਰ ਨਿਆਣਾ ਸਾਂਭ ਰਹੇ ਹਨ! ਸਪੀਕਰ ਟਰੈਵਰ ਮੈਲਾਰਡ ਨੇ ਇੱਕ MP ਦਾ ਬੱਚਾ ਸਾਂਭਿਆ ਤਾਂ ਜੋ ਉਹ ਬਹਿਸ ਵਿੱਚ ਹਿੱਸਾ ਲੈ ਸਕਣ। ਬੱਚੇ ਦੇ ਪਿਤਾ ਹਨ ਟਮਾਟੀ ਕੌਫ਼ੀ, ਜਿਨ੍ਹਾਂ ਦਾ ਸਮਲਿੰਗੀ ਵਿਆਹ ਹੋਇਆ ਹੈ। ਬੱਚਾ ਸਰੋਗੇਸੀ ਰਾਹੀਂ ਹੋਇਆ ਹੈ।