ਡਾਇਨਾਸੌਰਾਂ ਦਾ 15 ਕਰੋੜ ਸਾਲ ਪੁਰਾਣਾ ਕਬਰਿਸਤਾਨ

ਵੀਡੀਓ ਕੈਪਸ਼ਨ, ਡਾਇਨਾਸੌਰਾਂ ਦਾ 15 ਕਰੋੜ ਸਾਲ ਪੁਰਾਣਾ ਕਬਰਿਸਤਾਨ
ਪ੍ਰਕਾਸ਼ਿਤ

ਅਮਰੀਕਾ ਵਿੱਚ ਕਰੀਬ 15 ਕਰੋੜ ਸਾਲ ਪਹਿਲਾਂ ਦਾ ਡਾਇਨਾਸੌਰਾਂ ਦਾ ਕਬਰਿਸਤਾਨ ਮਿਲਿਆ ਹੈ। ਇਥੋਂ ਦਰਜਨਾਂ ਤੋਂ ਵਧੇਰੇ ਡਾਇਨਾਸੌਰਾਂ ਦੀਆਂ ਹੱਡੀਆਂ ਕੱਢੀਆਂ ਗਈਆ ਹਨ। ਪਰ ਹਾਲੇ ਵੀ 100 ਤੋਂ ਵੱਧ ਹੋ ਸਕਦੀਆਂ ਹਨ। ਇਸ ਦਾ ਕੰਮ ਮੁਕੰਮਲ ਹੋਣ ਵਿੱਚ 20 ਸਾਲ ਹੋਰ ਲੱਗ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)