'ਮੇਰਾ ਪਤੀ ਮੇਰੇ ਮੋਟੀ ਹੋਣ ਕਾਰਨ ਮੈਨੂੰ ਝੱਲਦਾ ਨਹੀਂ ਸੀ'
ਪ੍ਰਕਾਸ਼ਿਤ
ਕਰਵੀ ਯੂਗਾਂਡਾ ਸੁੰਦਰਤਾ ਮੁਕਾਬਲੇ ਪ੍ਰਤੀਭਾਗੀ 34 ਸਾਲਾ ਮਰੀਅਮ ਕਹਿੰਦੇ ਹਨ ਕਿ ਮੈਨੂੰ ਪਹਿਲਾਂ ਵਿਆਹ ਅਤੇ ਇਸ ਬਾਅਦ ਮੋਟਾਪੇ ਕਾਰਨ ਹੋਏ ਤਲਾਕ ਨੇ ਉਨ੍ਹਾਂ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਮਿਸ ਕਰਵੀ ਮੁਕਾਬਲੇ ਵਿੱਚ ਲਿਆ ਜੋ ਕਿ 'ਸਾਈਜ਼ ਜ਼ੀਰੋ' ਬਿਊਟੀ ਖ਼ਤਮ ਕਰਨਾ ਚਾਹੁੰਦਾ ਹੈ। ਇਸ ਵਿੱਚ ਨਾਮੂਕਾਸਾ ਦੂਜੀ ਰਨਰ ਅੱਪ ਰਹੀ।
ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਤੀ ਮੋਟਾਪੇ ਕਾਰਨ ਉਨ੍ਹਾਂ ਨੂੰ ਨਕਾਰਦੇ ਸਨ।