ਧਾਰਾ 370 ਹਟਾਉਣ ’ਤੇ ਯੂਕੇ ਰਹਿੰਦੇ ਕਸ਼ਮੀਰੀ ਕੀ ਕਹਿ ਰਹੇ

ਵੀਡੀਓ ਕੈਪਸ਼ਨ, ਧਾਰਾ 370 ਹਟਾਉਣ ’ਤੇ ਯੂਕੇ ਰਹਿੰਦੇ ਕਸ਼ਮੀਰੀ ਨਿਰਾਸ਼
ਪ੍ਰਕਾਸ਼ਿਤ

ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਸੂਬੇ ਨੂੰ ਧਾਰਾ 370 ਰਾਹੀਂ ਮਿਲੇ ਵਿਸ਼ੇਸ਼ ਅਧਿਕਾਰ ਹਟਾ ਲਏ ਹਨ।

ਬਰਮਿੰਘਮ, ਯੂਕੇ, ਵਿੱਚ ਰਹਿੰਦੇ ਕਸ਼ਮੀਰੀਆਂ ਨਾਲ ਇਸ ਬਾਰੇ ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)