ਉਨਾਓ ਰੇਪ ਮਾਮਲਾ: ਪੀੜਤਾ ਦੀ ਮਾਂ ਨਾਲ ਬੀਬੀਸੀ ਦੀ ਖਾਸ ਗੱਲਬਾਤ

ਵੀਡੀਓ ਕੈਪਸ਼ਨ, ਉਨਾਓ ਰੇਪ ਮਾਮਲਾ: ਪੀੜਤਾ ਦੀ ਮਾਂ ਨਾਲ ਬੀਬੀਸੀ ਦੀ ਖਾਸ ਗੱਲਬਾਤ
ਪ੍ਰਕਾਸ਼ਿਤ

ਉਨਾਓ ਰੇਪ ਮਾਮਲੇ ਦੀ ਪੀੜਤਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਪਣੀ ਧੀ ਦੀ ਹਾਲਤ ਬਾਰੇ ਦੱਸਿਆ।

ਉਨ੍ਹਾਂ ਕਿਹਾ ਜੇਕਰ ਲੜਾਈ ਨਹੀਂ ਲੜਾਂਗੇ ਤਾਂ ਵੀ ਪ੍ਰੇਸ਼ਾਨ ਕਰਨਗੇ, ਸਾਨੂੰ ਛੱਡਣਗੇ ਨਹੀਂ। ਨਿਆਂ ਮਿਲੇਗਾ ਜਾਂ ਨਹੀਂ, ਸਾਨੂੰ ਕੋਈ ਭਰੋਸਾ ਨਹੀਂ।

ਰਿਪੋਰਟ: ਦਿਵਿਆ ਆਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)