ਸੱਪ ਦੇ ਮੂੰਹ ’ਤੇ ਲੱਤ ਮਾਰ ਕੇ ਭੱਜਣ ਵਾਲਾ ਚੂਹਾ

ਵੀਡੀਓ ਕੈਪਸ਼ਨ, ਨਿੰਜਾ ਰੈਟ
ਪ੍ਰਕਾਸ਼ਿਤ

ਚੂਹਿਆਂ ਦੀ ਇੱਕ ਪ੍ਰਜਾਤੀ ਐਰੀਜ਼ੋਨਾ ਦੇ ਜੰਗਲਾਂ ਵਿੱਚ ਮਿਲੀ ਹੈ। ਇਸ ਦੀ ਚੁਸਤੀ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨੀਆਂ ਨੇ ਇਸ ਦਾ ਨਾਂ ਨਿੰਜਾ ਰੈਟ ਰੱਖਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)