ਬੱਚੇ ਨਾਲ ਹੋ ਤਾਂ ਨਿੱਕੀ ਜਿਹੀ ਬੇਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ

ਵੀਡੀਓ ਕੈਪਸ਼ਨ, ਏਅਰਪੋਰਟ ’ਤੇ ਕਨਵੇਅਰ ਬੈਲਟ ’ਤੇ ‘ਪੰਗੇ’ ਲੈਂਦਾ ਬੱਚਾ
ਪ੍ਰਕਾਸ਼ਿਤ

ਐਟਲਾਂਟਾ ਏਅਰਪੋਰਟ 'ਤੇ ਇੱਕ ਬੱਚਾ ਉਸ ਵੇਲੇ ਕਨਵੇਅਰ ਬੈਲਟ 'ਤੇ ਜਾ ਬੈਠਾ ਜਦੋਂ ਉਸ ਦੀ ਮਾਂ ਬੋਰਡਿੰਗ ਪਾਸ ਪ੍ਰਿੰਟ ਕਰ ਰਹੀ ਸੀ। ਬੱਚਾ ਸਮਾਨ ਦੇ ਨਾਲ ਸਕਿਓਰਟੀ ਬੈਗ ਰੂਮ ਵਿੱਚ ਪਹੁੰਚਿਆ। ਇਸ ਦੌਰਾਨ ਉਸ ਦਾ ਹੱਥ ਵੀ ਟੁੱਟ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)