ਇਮਰਾਨ ਖ਼ਾਨ ਨੇ ਪਾਕਿਸਤਾਨ 'ਚ ਜਬਰਨ ਮੁਸਲਮਾਨ ਬਣਾਉਣ ’ਤੇ ਕੀ ਕਿਹਾ?

ਵੀਡੀਓ ਕੈਪਸ਼ਨ, ਇਮਰਾਨ ਖ਼ਾਨ
ਪ੍ਰਕਾਸ਼ਿਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸਲਾਮਾਬਾਦ ਵਿੱਚ ਕੌਮੀ ਘੱਟਗਿਣਤੀ ਦਿਹਾੜੇ ਮੌਕੇ ਇਕ ਸਮਾਗਮ ਵਿੱਚ ਕਿਹਾ ਕਿ ਬੰਦੂਕ ਦੀ ਨੋਕ 'ਤੇ ਜਾਂ ਜ਼ਬਰਦਸਤੀ ਵਿਆਹ ਕਰਕੇ ਕਿਸੇ ਨੂੰ ਮੁਸਲਮਾਨ ਬਣਾਉਣਾ ਗ਼ੈਰ-ਇਸਲਾਮੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਇਹ ਤਾਕਤ ਜਦੋ ਪੈਗੰਬਰ ਸਾਹਿਬ ਨੂੰ ਵੀ ਅੱਲਾਹ ਨੇ ਨਹੀਂ ਦਿੱਤੀ ਤਾਂ ਅਸੀਂ ਕੌਣ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)