ਚੱਲੋ ਇੰਡੋਨੇਸ਼ੀਆ ਦੇ 'ਡਰੈਗਨ ਲੈਂਡ' ਦੇ ਸਫ਼ਰ 'ਤੇ
ਪ੍ਰਕਾਸ਼ਿਤ
ਸੈਲਾਨੀਆਂ ਲਈ ਜਨਵਰੀ ਤੋਂ 12 ਮਹੀਨਿਆਂ ਲਈ ਇਨਡੋਨੇਸ਼ੀਆ ਦੇ ਕੋਮੋਡੋ ਟਾਪੂ 'ਤੇ ਜਾਣ ਉੱਤੇ ਪਾਬੰਦੀ ਲਗਾਈ ਗਈ ਸੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕਿਰਲੀਆਂ ਇਸ ਟਾਪੂ 'ਤੇ ਮੁੱਢ ਤੋਂ ਹੀ ਲੋਕਾਂ ਨਾਲ ਵਿਚਰਦੀਆਂ ਆ ਰਹੀਆਂ ਹਨ। 41 ਕੋਮੋਡੋ ਡਰੈਗਨ ਦੀ ਕਥਿਤ ਤੌਰ 'ਤੇ 35000 ਡਾਲਰ ਦੇ ਰੇਟ 'ਤੇ ਤਸਕਰੀ ਕੀਤੀ ਗਈ ਹੈ। ਹੁਣ ਅਧਿਕਾਰੀ ਇਸ ਟਾਪੂ ਤੋਂ ਸਿਰਫ਼ ਸੈਲਾਨੀ ਹੀ ਨਹੀਂ ਸਗੋਂ ਵਸਨੀਕਾਂ ਨੂੰ ਵੀ ਕੱਢਣ ਬਾਰੇ ਸੋਚ ਰਹੇ ਹਨ।