100 ਡੌਲਫਿਨਾਂ ਦੀ ਮਸਤੀ ਤੁਹਾਡਾ ਮੂਡ ਵੀ ਕਰ ਸਕਦੀ ਹੈ ਤਾਜ਼ਾ
ਪ੍ਰਕਾਸ਼ਿਤ
ਕਿਸ਼ਤੀ ਦੀਆਂ ਲਹਿਰਾਂ ਨਾਲ ਤੈਰਦੀਆਂ 100 ਡੌਲਫਿਨਾਂ ਦਾ ਇਹ ਝੁੰਡ ਕੈਲੀਫੋਰਨੀਆ ਦੇ ਲਾਗੁਨਾ ਬੀਚ 'ਤੇ ਮਜ਼ੇ ਕਰਦਾ ਨਜ਼ਰ ਆਇਆ।
ਇਹ ਬੋ-ਰਾਈਡੀਂਗ ਮਤਲਬ ਕਿਸ਼ਤੀਆਂ ਦੀਆਂ ਲਹਿਰਾਂ ਵਿੱਚ ਤੈਰ ਰਹੀਆਂ ਸਨ। ਅਕਸਰ ਡੌਲਫਿਨਾਂ ਛੋਟੇ ਝੁੰਡਾਂ ਵਿੱਚ ਤੈਰਦੀਆਂ ਹਨ ਤੇ ਵੱਡੇ ਝੁੰਡਾਂ ਵਿੱਚ ਭਗਦੜ ਮਚਾਉਣ ਲਈ ਜਾਣੀਆ ਜਾਂਦੀਆਂ ਹਨ।