ਸਿਰੋਂ ਜੁੜੀਆਂ ਪਾਕਿਸਤਾਨੀ ਬੱਚੀਆਂ ਨੂੰ ਯੂਕੇ ਦੇ ਡਾਕਟਰਾਂ ਨੇ ਇੰਝ ਵੱਖ ਕੀਤਾ

ਵੀਡੀਓ ਕੈਪਸ਼ਨ, ਵੱਖੋ-ਵੱਖ ਸਿਰਾਂ ਨਾਲ ਜੀਅ ਸਕਣਗੀਆਂ ਹੁਣ ਇਹ ਬੱਚੀਆਂ
ਪ੍ਰਕਾਸ਼ਿਤ

ਕਈ ਸਰਜਰੀਆਂ ਤੋਂ ਬਾਅਦ ਪਾਕਿਸਤਾਨ ਦੀਆਂ ਇਨ੍ਹਾਂ ਬੱਚੀਆਂ ਦੇ ਸਿਰ ਵੱਖਰੇ ਕੀਤੇ ਗਏ ਹਨ। ਜਨਮ ਤੋਂ ਹੀ ਇਨ੍ਹਾਂ ਦੇ ਸਿਰ ਆਪਸ ਵਿੱਚ ਜੁੜੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)