ਤਾਇਵਾਨ ਦਾ ਉਹ ਜੋੜਾ ਜਿਸ ਨੂੰ ਵੀਲਚੇਅਰ ਡਾਂਸ ਕਰਦੇ ਹੋਏ ਪਿਆਰ ਹੋ ਗਿਆ

ਵੀਡੀਓ ਕੈਪਸ਼ਨ, ਤਾਇਵਾਨ ਦਾ ਉਹ ਜੋੜਾ ਜਿਸ ਨੂੰ ਵੀਲਚੇਅਰ ਡਾਂਸ ਕਰਦੇ ਹੋਏ ਪਿਆਰ ਹੋ ਗਿਆ
ਪ੍ਰਕਾਸ਼ਿਤ

ਵਿਨਸੈਂਟ ਤੇ ਆਈਵੀ ਦੋਵੇਂ ਤਾਇਵਾਨ ਦੇ ਪੋਲੀਓ ਨਾਲ ਪੀੜਤ ਆਖਰੀ ਪੀੜ੍ਹੀ ਵਿੱਚੋਂ ਹਨ। ਵੀਲਚੇਅਰ ਡਾਂਸ ਤੇ ਪੈਰਾਲਮਪਿਕਸ ਦਾ ਅਭਿਆਸ ਕਰਦਿਆਂ ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਪੈ ਗਏ ਅਤੇ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਮਗਰੋਂ ਜੋੜੇ ਨੇ ਵਿਆਹ ਕਰਵਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)