ਵਿਸ਼ਵ ਕੱਪ 2019: ਜਹਾਜ਼ ਲੈਂਡ ਕਰਵਾ ਕੇ ਜਦੋਂ ਪਾਇਲਟ ਪਹੁੰਚਿਆ ਸਿੱਧਾ ਮੈਚ ਦੇਖਣ
ਪ੍ਰਕਾਸ਼ਿਤ
ਵਿਸ਼ਵ ਕੱਪ ਦੇ ਦਿਲਚਸਪ ਮੁਕਾਬਲੇ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ ਅਤੇ ਇਸ ਦੌਰਾਨ ਮੈਚ ਦੇਖਣ ਪਹੁੰਚੇ ਕ੍ਰਿਕਟ ਪ੍ਰੇਮੀਆਂ ਨੇ ਆਪਣੇ ਖੁਸ਼ੀ ਨੂੰ ਬੀਬੀਸੀ ਨਾਲ ਸਾਂਝੀ ਕੀਤੀ।
ਲੰਡਨ ਤੋਂ ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਰਿਪੋਰਟ