ਹਾਦਸੇ ਵਿੱਚ ਲੱਤ ਗਈ ਪਰ ਕ੍ਰਿਕਟ ਦਾ ਜਨੂੰਨ ਹੋਰ ਵਧ ਗਿਆ

ਵੀਡੀਓ ਕੈਪਸ਼ਨ, ਅਲਤਾਫ਼ ਅਹਿਮਦ
ਪ੍ਰਕਾਸ਼ਿਤ

ਅਲਤਾਫ਼ ਅਹਿਮਦ ਦਾ ਕਹਿਣਾ ਹੈ ਕਿ ਇਸ ਨਾਲ ਸਗੋਂ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਹੋ ਗਈ। ਹੁਣ ਉਹ ਨਾ ਸਿਰਫ਼ ਕ੍ਰਿਕਟ ਖੇਡਦੇ ਹਨ ਸਗੋਂ ਉਨ੍ਹਾਂ ਨੇ ਆਪਣੀ ਬਾਉਲਿੰਗ ਮਸ਼ੀਨ ਵੀ ਵਿਕਸਿਤ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)