ਮਾਂ ਨਾਲੋਂ ਵਿਛੜੇ ਇਸ ਜੀਵ ਦੀ ਬਚਾਅ ਕਰਮੀ ਕਰ ਰਹੇ ਨੇ ਦੇਖਭਾਲ
ਪ੍ਰਕਾਸ਼ਿਤ
ਦੱਖਣੀ ਥਾਈਲੈਂਡ ਵਿੱਚ ਕਰੀਬ 250 ਡੁਗੋਂਗ ਹਨ ਅਤੇ ਇਨ੍ਹਾਂ ਦੇ ਬੱਚੇ ਕਰੀਬ 18 ਮਹੀਨੇ ਤੱਕ ਆਪਣੀ ਮਾਂ ਨਾਲ ਰਹਿੰਦੇ ਹਨ।
ਮੱਛੀਆਂ ਫੜ੍ਹਣ ਅਤੇ ਹੋਰ ਮਨੁੱਖੀ ਗਤੀਵਿਧੀਆਂ ਕਰਕੇ ਕਈ ਵਾਰ ਇਹ ਸਮੁੰਦਰ ਕੰਢੇ ਫਸ ਵੀ ਜਾਂਦੇ ਹਨ।