ਜਾਣੋ ਸ਼ਰਮ ਨਾਲ ਗੱਲ੍ਹਾਂ ਲਾਲ ਕਿਉਂ ਹੋ ਜਾਂਦੀਆਂ?

ਵੀਡੀਓ ਕੈਪਸ਼ਨ, ਕੀ ਤੁਹਾਡੀਆਂ ਵੀ ਕਦੇ ਸ਼ਰਮ ਨਾਲ ਗੱਲ੍ਹਾਂ ਲਾਲ ਹੋਈਆਂ ਹਨ?, ਜਾਣੋ ਅਸੀਂ ਕਿਉਂ ਸ਼ਰਮਾਉਂਦੇ ਹਾਂ
ਪ੍ਰਕਾਸ਼ਿਤ

ਅਸੀਂ ਪੂਰੀ ਦੁਨੀਆਂ ਵਿੱਚ ਲੋਕਾਂ ਨੂੰ ਪੁੱਛਿਆ ਕਿ 'ਤੁਸੀਂ ਕਿਉਂ ਸ਼ਰਾਉਂਦੇ ਹੋ'? ਚਾਰਲਜ਼ ਡਾਰਵਿਨ ਕਹਿੰਦੇ ਹਨ ਕਿ ਸ਼ਰਮਾਉਣਾ ਮਨੁੱਖ ਦਾ ਬੇਹੱਦ ਵਿਲੱਖਣ ਪ੍ਰਗਟਾਵਾ ਹੈ। ਕੀ ਹੁੰਦਾ ਹੈ ਜਦੋਂ ਕੋਈ ਸ਼ਰਮਾਉਂਦਾ ਹੈ, ਇਹ ਜਾਣਨ ਲਈ ਦੇਖੋ ਇਹ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)