ਕਿਸੇ ਲਈ ਕ੍ਰਿਕਟ ਸਿਰਫ਼ ਖੇਡ ਹੈ ਪਰ ਇਸ ਕੁੜੀ ਲਈ ਆਜ਼ਾਦੀ
ਪ੍ਰਕਾਸ਼ਿਤ
ਬਰੈਡਫਰਡ ਦੀਆਂ ਕੁੜੀਆਂ, ਸਬੀਹਾ ਅਤੇ ਜੈਸਮਿਨ ਯੂਕੇ ਵਿੱਚ ਨੌਜਵਾਨਾਂ ਨੂੰ ਕ੍ਰਿਕਟ ਵਿੱਚ ਦਿਲਸਚਪੀ ਲੈਣ ਲਈ ਪ੍ਰੇਰਣਾ ਦੇ ਰਹੀਆਂ ਹਨ।
ਯੂਕੇ ਵਿੱਚ ਕੁੜੀਆਂ ਇਸ ਕ੍ਰਿਕਟ ਵੱਲ ਘੱਟ ਹੀ ਧਿਆਨ ਦਿੰਦੀਆਂ ਹਨ। ਕ੍ਰਿਕਟ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੁੜੀਆਂ ਦੇ ਰਾਹ ਵਿੱਚ ਕੀ ਚੁਣੌਤੀਆਂ ਆਈਆਂ
ਰਿਪੋਰਟ: ਗਗਨ ਸਭਰਵਾਲ, ਲੰਡਨ