ਚੰਨ 'ਤੇ ਪਹਿਲੀ ਲੈਂਡਿੰਗ ਵੇਲੇ ਦੇ 10 ਦਿਲਚਸਪ ਤੱਥ

ਵੀਡੀਓ ਕੈਪਸ਼ਨ, ਚੰਨ 'ਤੇ ਪਹਿਲੀ ਲੈਂਡਿੰਗ ਵੇਲੇ ਦੇ 10 ਦਿਲਚਸਪ ਤੱਥ
ਪ੍ਰਕਾਸ਼ਿਤ

50 ਸਾਲ ਪਹਿਲਾਂ ਮਿਸ਼ਨ ਅਪੋਲੋ 11 ਦੇ ਨੀਲ ਆਰਮਸਟਰੋਂਗ ਚੰਨ 'ਤੇ ਉਤਰਨ ਵਾਲੇ ਪਹਿਲੇ ਸ਼ਖਸ ਬਣੇ। ਉਹ ਧਰਤੀ ਤੋਂ 16 ਜੁਲਾਈ ਨੂੰ ਰਵਾਨਾ ਹੋਏ ਅਤੇ 20 ਜੁਲਾਈ ਨੂੰ ਚੰਨ 'ਤੇ ਉਤਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)