ਅਮਰੀਕਾ-ਚੀਨ ਵਿਚਾਲੇ ਵਪਾਰਕ ਜੰਗ ਕਿਵੇਂ ਬਣੀ ਤਕਨੀਕ ਦੀ ਜੰਗ
ਪ੍ਰਕਾਸ਼ਿਤ
ਅਮਰੀਕਾ ਅਤੇ ਚੀਨ ਦੋਵੇਂ ਹੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਵਜੋਂ ਉਭਰਨਾ ਚਾਹੁੰਦੇ ਹਨ ਅਤੇ ਦੋਵੇਂ ਹੀ ਟੈਕਸ ਵਧਾਉਣ ਨੂੰ ਲੈ ਕੇ ਅੜੇ ਹੋਏ ਹਨ।
ਪਰ ਦੋਵਾਂ ਵਿਚੋਂ ਕੋਈ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਕੀਮਤਾਂ ਵਧ ਰਹੀਆਂ ਹਨ ਤੇ ਨੌਕਰੀਆਂ ਘਟ ਰਹੀਆਂ ਹਨ।
ਇਹ ਨਵੀਂ ਦੁਨੀਆਂ ਹੈ ਜਿੱਥੇ ਪਿਛਲੀਆਂ ਵਪਾਰਕ ਜੰਗਾਂ ਵਾਂਗ ਹੁਣ ਤਕਨੀਕ ਵਧੇਰੇ ਮਹੱਤਵਪੂਰਨ ਹੈ।