TikTok ਸਟਾਰ ਨੂੰ ਮਿਲੋ ਜੋ ਕਦੇ ਫਿਲਮਾਂ 'ਚ ਫਲਾਪ ਹੋਈ ਸੀ
ਪ੍ਰਕਾਸ਼ਿਤ
ਰੇਸ਼ਮਾ ਘਿਮਰ ਨੇ 2014 ਵਿੱਚ ਇੱਕ ਫਿਲਮ ਵਿੱਚ ਕੰਮ ਕੀਤਾ ਸੀ ਜੋ ਫਲਾਪ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਦੋਂ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ। ਫਿਰ 2016 ’ਚ ਉਨ੍ਹਾਂ ਨੇ ਟਿਕ-ਟੌਕ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਹੁਣ ਉਨ੍ਹਾਂ ਦੇ ਕਰੀਬ 8 ਲੱਖ ਫੌਲੋਅਰਜ਼ ਹਨ।