ਈਵਾ ਬੀ: ਕਰਾਚੀ ਦੀ 'ਅੰਡਰ ਗਰਾਊਂਡ' ਰੈਪਰ ਨੂੰ ਮਿਲੋ

ਵੀਡੀਓ ਕੈਪਸ਼ਨ, ਈਵਾ ਬੀ
ਪ੍ਰਕਾਸ਼ਿਤ

ਈਵਾ ਬੀ ਤੇ ਮੀਰ ਸਾਹਿਬ ਕਰਾਚੀ ਦੇ ਲਿਆਰੀ ਇਲਾਕੇ ਦੇ ਮੁੱਦਿਆਂ ਨੂੰ ਰੈਪ ਜ਼ਰੀਏ ਚੁੱਕਦੇ ਹਨ। ਕਰਾਚੀ ਦੇ ਲਿਆਰੀ ਇਲਾਕੇ ਵਿੱਚ ਹੋਈ ਹਿੰਸਾ ਵਿਚਾਲੇ ਈਵਾ ਬੀ ਦੀ ਪਰਵਰਿਸ਼ ਹੋਈ ਹੈ।

ਰਿਪੋਰਟਰ: ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)