ਕੈਨੇਡਾ 'ਚ ਫੌਜੀਆਂ ਨੂੰ ਭੰਗੜਾ ਪੁਆ ਕੇ ਪੰਜਾਬੀ ਨੇ ਕਰਾਈ ਬੱਲੇ ਬੱਲੇ
ਪ੍ਰਕਾਸ਼ਿਤ
ਕੈਨੇਡਾ ਵਿੱਚ ਰਹਿੰਦੇ ਗੁਰਦੀਪ ਪੰਧੇਰ ਨੇ ਨਸਲਵਾਦ ਖਿਲਾਫ਼ ਜਾਗਰੂਕਤਾ ਫੈਲਾਉਣ ਲਈ ਭੰਗੜੇ ਦਾ ਰਾਹ ਚੁਣਿਆ। ਕੈਨੇਡਾ ਦੀ ਫੌਜ ਦੇ ਬਹੁ-ਸੱਭਿਆਰਕ ਸਰੂਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
ਰਿਪੋਰਟ: ਮੋਹਸਿਨ ਅੱਬਾਸ
ਐਡਿਟ: ਰਾਜਨ ਪਪਨੇਜਾ