ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦਿਆਂ ਡੁੱਬ ਕੇ ਮਰੇ ਪਿਓ-ਧੀ ਦੀ ਦਰਦ ਭਰੀ ਕਹਾਣੀ

ਵੀਡੀਓ ਕੈਪਸ਼ਨ, ਅਮਰੀਕਾ ਦੀ ਸਰਹੱਦ ਟੱਪਦਿਆਂ ਪਿਉ-ਧੀ ਦੀ ਡੁੱਬ ਕੇ ਹੋਈ ਮੌਤ
ਪ੍ਰਕਾਸ਼ਿਤ

ਓਸਕਰ ਦੀ ਮਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਤੇ ਪੋਤਰੀ ਘਰ ਛੱਡ ਕੇ ਸਫਰ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਵਾਰ ਲੱਗਾ ਕਿ ਇਹ ਸ਼ਾਇਦ ਆਖ਼ਰੀ ਮੁਲਾਕਾਤ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੋਤਰੀ ਨੇ ਅਜੇ ਅਗਲੇ ਮਹੀਨੇ ਜੁਲਾਈ ’ਚ 2 ਸਾਲ ਦੀ ਹੋ ਜਾਣਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)